ਪਰਵਾਸੀ ਮਜ਼ਦੂਰ ਕੇਂਦਰ ਕੁਲੀਨ ਰਾਸ਼ਟਰਾਂ (Kulin Nations) ਦੇ ਵੁਰੁੰ ਡਜੇਰੀ (Wurundjeri) ਲੋਕਾਂ, ਉਸ ਜ਼ਮੀਨ ਦੇ ਰਵਾਇਤੀ ਮਾਲਕਾਂ ਅਤੇ ਰਖ ਵਾਲਿਆਂ ਨੂੰ ਸਤਿਕਾਰ ਨਾਲ ਸਵੀਕਾਰ ਕਰਦਾ ਹੈ ਜਿਸ 'ਤੇ ਅਸੀਂ ਖੜ੍ਹੇ ਹਾਂ। ਅਸੀਂ ਉਨ੍ਹਾਂ ਦੇ ਪੁਰਾਣੇ ਅਤੇ ਵਰਤਮਾਨ ਦੇ ਬਜ਼ੁਰਗਾਂ ਨ ੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਪ੍ ਰਭੂਸੱਤਾ ਨੂੰ ਕਦੇ ਵੀ ਸੌਂਪਿਆ ਨਹੀਂ ਗਿਆ ਸੀ।